Surah 109 · 6 verses · Dr. Muhamad Habib, Bhai Harpreet Singh, Maulana Wahiduddin Khan
Surah Al-Kafirun in Panjabi
بِسۡمِ ٱللَّهِ ٱلرَّحۡمَٰنِ ٱلرَّحِيمِ
109:2
لَآ أَعۡبُدُ مَا تَعۡبُدُونَ
ਮੈ' ਉਨ੍ਹਾਂ ਦੀ ਇਬਾਦਤ (ਸ਼ੁੱਤ ਪ੍ਰਸਤੀ) ਨਹੀਂ' ਕਰਾਂਗਾ, ਜਿਨ੍ਹਾਂ ਦੀ ਉਪਾਸਨਾ (ਬੁੱਤ-ਪ੍ਰਸਤੀ) ਤੁਸੀ' ਕਰਦੇ ਹੋ।
109:3
وَلَآ أَنتُمۡ عَٰبِدُونَ مَآ أَعۡبُدُ
ਅਤੇ ਨਾ ਤੁਸੀਂ ਉਸ (ਅੱਲਾਹ) ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਇਬਾਦਤ ਮੈਂ ਕਰਦਾ ਹਾਂ।
109:4
وَلَآ أَنَا۠ عَابِدٌ مَّا عَبَدتُّمۡ
ਅਤੇ ਮੈ' ਉਨ੍ਹਾਂ ਦੀ ਇਬਾਦਤ ਕਰਨ ਵਾਲਾ ਨਹੀਂ' ਹਾਂ, ਜਿਨ੍ਹਾਂ ਦੀ ਇਬਾਦਤ ਤੁਸੀਂ ਕੀਤੀ ਹੈ।
109:5
وَلَآ أَنتُمۡ عَٰبِدُونَ مَآ أَعۡبُدُ
ਅਤੇ ਨਾ ਤੁਸੀਂ ਉਸ ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਇਬਾਦਤ ਮੈਂ ਕਰਦਾ ਹਾਂ।
Translation: Dr. Muhamad Habib, Bhai Harpreet Singh, Maulana Wahiduddin Khan.